ਪੰਜਾਬ ਦਾ ਮਾਣ ਮੱਤਾ ਇਤਿਹਾਸ ਸੰਜੋਏ ਬੈਠੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਇਤਿਹਾਸਕ ਅਤੇ ਧਾਰਮਿਕ ਇਮਾਰਤਾਂ ਆਜ਼ਾਦੀ ਦਿਹਾੜੇ ਤਿਰੰਗੇ ਦੇ ਰੰਗ ਵਿੱਚ ਰੰਗੀ ਨਜ਼ਰ ਆਈਆਂ

ਗੁਰਦਾਸਪੁਰ , 15 ਅਗਸਤ (ਮੰਨਣ ਸੈਣੀ)। ਪੰਜਾਬ ਦਾ ਮਾਣਮੱਤਾ ਇਤਿਹਾਸ ਸੰਜੋਏ ਬੈਠਾ ਜ਼ਿਲ੍ਹਾ ਗੁਰਦਾਸਪੁਰ ਦੇਸ਼ ਦੀ 75ਵੀਂ ਆਜ਼ਾਦੀ ਦਿਹਾੜੇ ਤੇ ਤਿਰੰਗੇ ਦੇ ਰੰਗ ਵਿੱਚ ਰੰਗਾ ਨਜ਼ਰ ਆਇਆ। ਗੁਰਦਾਸਪੁਰ ਦੀਆਂ ਇਤਿਹਾਸਕ ਅਤੇ ਧਾਰਮਿਕ ਸਥਾਨ ਜੋਂ ਹੁਣ ਇਤਿਹਾਸ ਵਿੱਚ ਤਵੱਜੋਂ ਰੱਖਣ ਵਾਲਿਆ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਨੇ ਭਾਰਤ ਦੇਸ਼ ਦੀ 75 ਵੀਂ ਆਜ਼ਾਦੀ ਦੀ ਮੁੱੜ … Continue reading ਪੰਜਾਬ ਦਾ ਮਾਣ ਮੱਤਾ ਇਤਿਹਾਸ ਸੰਜੋਏ ਬੈਠੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਇਤਿਹਾਸਕ ਅਤੇ ਧਾਰਮਿਕ ਇਮਾਰਤਾਂ ਆਜ਼ਾਦੀ ਦਿਹਾੜੇ ਤਿਰੰਗੇ ਦੇ ਰੰਗ ਵਿੱਚ ਰੰਗੀ ਨਜ਼ਰ ਆਈਆਂ